Santa Banta
😂 ਚੁਟਕਲਾ
ਸੰਤਾ ਅਤੇ ਡਾਕਟਰ ਦੀ ਸਲਾਹ 😂
ਡਾਕਟਰ ਸੰਤੇ ਨੂੰ: "ਤੁਹਾਨੂੰ ਰੋਜ਼ਾਨਾ 5 ਕਿਲੋਮੀਟਰ ਸੈਰ ਕਰਨੀ ਪਵੇਗੀ, ਫਿਰ ਹੀ ਤੁਹਾਡਾ ਭਾਰ ਘਟੇਗਾ!"
ਸੰਤਾ (ਖ਼ੁਸ਼ ਹੋ ਕੇ): "ਡਾਕਟਰ ਸਾਹਿਬ, ਸਵੇਰੇ ਜਾਣਾ ਕਿ ਸ਼ਾਮੀਂ?"
ਡਾਕਟਰ: "ਜਦੋਂ ਮਰਜ਼ੀ ਜਾਓ!"
ਮਹੀਨੇ ਬਾਅਦ ਸੰਤੇ ਨੇ ਡਾਕਟਰ ਨੂੰ ਫ਼ੋਨ ਕੀਤਾ:
"ਡਾਕਟਰ ਸਾਬ੍ਹ, ਮੈਂ ਤਾਂ ਕੰਨਿਆਕੁਮਾਰੀ ਪਹੁੰਚ ਗਿਆ ਆਂ... ਹੁਣ ਅੱਗੇ ਸਮੁੰਦਰ ਆ ਗਿਆ... ਵਾਪਸ ਮੁੜਾਂ ਕਿ ਤੈਰ ਕੇ ਜਾਵਾਂ?!" 🤣🤣