My Healthy Punjab
Punjab Genuine News, Health & Traditional Wellness Platform
ਵਿਗਿਆਪਨ (Sponsored)
😂 Santa Banta

ਸੰਤਾ ਅਤੇ ਡਾਕਟਰ ਦੀ ਸਲਾਹ 😂

ਡਾਕਟਰ ਸੰਤੇ ਨੂੰ: "ਤੁਹਾਨੂੰ ਰੋਜ਼ਾਨਾ 5 ਕਿਲੋਮੀਟਰ ਸੈਰ ਕਰਨੀ ਪਵੇਗੀ, ਫਿਰ ਹੀ ਤੁਹਾਡਾ ਭਾਰ ਘਟੇਗਾ!" ਸੰਤਾ (ਖ਼ੁਸ਼ ਹੋ ਕੇ): "ਡਾਕਟਰ ਸਾਹਿਬ, ਸਵੇਰੇ ਜਾਣਾ ਕਿ ਸ਼ਾਮੀਂ?" ਡਾਕਟਰ: "ਜਦੋਂ ਮਰਜ਼ੀ ਜਾਓ!" ਮਹੀਨੇ ਬਾਅਦ ਸੰਤੇ ਨੇ ਡਾਕਟਰ ਨੂੰ ਫ਼ੋਨ ਕੀਤਾ: "ਡਾਕਟਰ ਸਾਬ੍ਹ, ਮੈਂ ਤਾਂ ਕੰਨਿਆਕੁਮਾਰੀ ਪਹੁੰਚ ਗਿਆ ਆਂ... ਹੁਣ ਅੱਗੇ ਸਮੁੰਦਰ ਆ ਗਿਆ... ਵਾਪਸ ਮੁੜਾਂ ਕਿ ਤੈਰ ਕੇ ਜਾਵਾਂ?!" 🤣🤣

ਪ੍ਰਤੀਕਿਰਿਆ ਦਿਓ / Your Reaction 3 ਪ੍ਰਤੀਕਿਰਿਆਵਾਂ

ਇੱਕ ਪ੍ਰਤੀਕਿਰਿਆ ਚੁਣੋ

💬 ਪਾਠਕਾਂ ਦੀਆਂ ਟਿੱਪਣੀਆਂ / Reader Comments 0

ਆਪਣੇ ਵਿਚਾਰ ਸਾਂਝੇ ਕਰੋ। ਕੋਈ ਲੌਗਿਨ ਜ਼ਰੂਰੀ ਨਹੀਂ!

🔒 ਇੱਕ ਡਿਵਾਈਸ ਤੋਂ ਇੱਕ ਹੀ ਟਿੱਪਣੀ ਸਵੀਕਾਰ ਕੀਤੀ ਜਾਵੇਗੀ। ਨਾਮ ਸੁਰੱਖਿਅਤ ਰਹੇਗਾ।

ਸਭ ਤੋਂ ਪਹਿਲਾਂ ਆਪਣੀ ਰਾਇ ਦਰਜ ਕਰੋ!

ਬੀ ਰਹਿਓ ਪਹਿਲੇ ਟਿੱਪਣੀਕਾਰ (Be the first to share your thoughts).

Punjab Daily Newsletter

Get verified Punjab ground reports and authentic health insights delivered to your inbox.