School Humor
😂 ਚੁਟਕਲਾ
ਸਕੂਲ ਵਿੱਚ ਅਧਿਆਪਕ ਦਾ ਸਵਾਲ 📚
ਮਾਸਟਰ ਜੀ: "ਪੱਪੂ, ਦੱਸੋ ਅਕਬਰ ਨੇ ਕਿੰਨੇ ਸਾਲ ਰਾਜ ਕੀਤਾ?"
ਪੱਪੂ: "ਮਾਸਟਰ ਜੀ, ਜਦੋਂ ਅਕਬਰ ਸੀ ਉਦੋਂ ਤਾਂ ਮੇਰਾ ਜਨਮ ਵੀ ਨਹੀਂ ਸੀ ਹੋਇਆ... ਤੁਸੀਂ ਮੈਨੂੰ ਕੱਲ੍ਹ ਦੀ ਗੱਲ ਪੁੱਛੋ, ਮੈਂ ਸਾਰਾ ਹਿਸਾਬ ਦੇ ਦਿੰਦਾ ਆਂ!" 😜👨🏫