My Healthy Punjab
ਪੰਜਾਬ ਦੀਆਂ ਸੱਚੀਆਂ ਖ਼ਬਰਾਂ, ਸਿਹਤ ਅਤੇ ਦੇਸੀ ਨੁਸਖ਼ਿਆਂ ਦਾ ਭਰੋਸੇਯੋਗ ਮੰਚ (ਮਾਈ ਹੈਲਦੀ ਪੰਜਾਬ)
ਵਿਗਿਆਪਨ (Sponsored)
🎥 Full Video Report ਦੇਸੀ ਨੁਸਖ਼ੇ

ਫੇਫੜਿਆਂ ਵਿੱਚ ਜੰਮੀ ਬਲਗਮ ਤੋਂ ਰਾਹਤ ਲਈ ਇਹ ਘਰੇਲੂ ਨੁਸਖ਼ਾ ਅਜ਼ਮਾਓ!

📺 ਸਰੋਤ ਚੈਨਲ: Sehat punjab - health
📅 19 ਸਤੰਬਰ 2026, 11:36 AM
👁️ 1,250 ਵਾਰ ਦੇਖਿਆ ਗਿਆ
ਸ਼ੇਅਰ ਕਰੋ: WhatsApp Facebook X

ℹ️ ਵੀਡੀਓ ਵੇਰਵਾ ਅਤੇ ਜਾਣਕਾਰੀ

🌿 ਫੇਫੜਿਆਂ ਵਿੱਚ ਜੰਮੀ ਬਲਗਮ ਤੋਂ ਰਾਹਤ ਲਈ ਇਹ ਘਰੇਲੂ ਨੁਸਖ਼ਾ ਅਜ਼ਮਾਓ! 🫁 ਇੱਕ ਗਲਾਸ ਪਾਣੀ ਵਿੱਚ 👉 ਥੋੜ੍ਹੀ ਜਿਹੀ ਮੁਲੱਠੀ 👉 ਥੋੜ੍ਹਾ ਜਿਹਾ ਅਦਰਕ ਪਾ ਕੇ ਚੰਗੀ ਤਰ੍ਹਾਂ ਉਬਾਲੋ ਅਤੇ ਗੁੰਮਗੁੰਮਾ ਪੀਓ। ☕🌿 ਇਹ ਗਰਮ ਪੇਅ ਗਲੇ ਦੀ ਖਰਾਸ਼ ਅਤੇ ਬਲਗਮ ਵਿੱਚ ਆਰਾਮ ਦੇਣ ਵਿੱਚ ਮਦਦ ਕਰ ਸਕਦਾ ਹੈ। ⚠️ ਜੇ ਬੁਖਾਰ, ਸਾਹ ਲੈਣ ਵਿੱਚ ਤਕਲੀਫ਼, ਛਾਤੀ ਵਿੱਚ ਦਰਦ ਜਾਂ ਲਗਾਤਾਰ ਖੰਘ/ਬਲਗਮ ਹੋਵੇ ਤਾਂ ਡਾਕਟਰੀ ਸਲਾਹ ਜ਼ਰੂਰ ਲਓ। ❤️ ਵੀਡੀਓ ਪਸੰਦ ਆਏ ਤਾਂ Like, Share ਤੇ Follow ਜ਼ਰੂਰ ਕਰੋ! #ਮੁਲੱਠੀ #ਅਦਰਕ #ਬਲਗਮ #ਖੰਘ #ਘਰੇਲੂਨੁਸਖਾ #PunjabiHealthTips #HealthTips #HomeRemedy
🎥 ਹੋਰ ਵੀਡੀਓਜ਼ ਦੇਖੋ: ਸਾਰੀਆਂ ਵੀਡੀਓਜ਼ ਅਤੇ ਸ਼ਾਰਟਸ » ਸਮੱਗਰੀ ਇਤਰਾਜ਼? ਹਟਾਉਣ ਦੀ ਬੇਨਤੀ ਕਰੋ (DMCA)

ਪ੍ਰਤੀਕਿਰਿਆ ਦਿਓ / Your Reaction 0 ਪ੍ਰਤੀਕਿਰਿਆਵਾਂ

ਇੱਕ ਪ੍ਰਤੀਕਿਰਿਆ ਚੁਣੋ

💬 ਪਾਠਕਾਂ ਦੀਆਂ ਟਿੱਪਣੀਆਂ / Reader Comments 0

ਆਪਣੇ ਵਿਚਾਰ ਸਾਂਝੇ ਕਰੋ। ਕੋਈ ਲੌਗਿਨ ਜ਼ਰੂਰੀ ਨਹੀਂ!

🔒 ਇੱਕ ਡਿਵਾਈਸ ਤੋਂ ਇੱਕ ਹੀ ਟਿੱਪਣੀ ਸਵੀਕਾਰ ਕੀਤੀ ਜਾਵੇਗੀ। ਨਾਮ ਸੁਰੱਖਿਅਤ ਰਹੇਗਾ।

ਸਭ ਤੋਂ ਪਹਿਲਾਂ ਆਪਣੀ ਰਾਇ ਦਰਜ ਕਰੋ!

ਬੀ ਰਹਿਓ ਪਹਿਲੇ ਟਿੱਪਣੀਕਾਰ (Be the first to share your thoughts).

ਸਿਹਤ ਸਲਾਹ ਚੇਤਾਵਨੀ: ਇਸ ਵੀਡੀਓ ਵਿੱਚ ਦਿੱਤੀ ਗਈ ਜਾਣਕਾਰੀ ਰਵਾਇਤੀ ਦੇਸੀ ਨੁਸਖ਼ਿਆਂ ਅਤੇ ਆਮ ਸਿਹਤ ਜਾਗਰੂਕਤਾ ਲਈ ਹੈ। ਕਿਸੇ ਵੀ ਗੰਭੀਰ ਬਿਮਾਰੀ ਜਾਂ ਸਮੱਸਿਆ ਵੇਲੇ ਹਮੇਸ਼ਾ ਯੋਗ ਰਜਿਸਟਰਡ ਡਾਕਟਰ ਦੀ ਸਲਾਹ ਜ਼ਰੂਰ ਲਵੋ।

ਰੋਜ਼ਾਨਾ ਪੰਜਾਬ ਨਿਊਜ਼ਲੈਟਰ

ਪੰਜਾਬ ਦੀਆਂ ਅਹਿਮ ਖ਼ਬਰਾਂ ਅਤੇ ਸਿਹਤ ਸੁਝਾਅ ਸਿੱਧੇ ਆਪਣੀ ਈਮੇਲ ਵਿੱਚ ਪ੍ਰਾਪਤ ਕਰੋ।