🎥 Full Video Report
ਦੇਸੀ ਨੁਸਖ਼ੇ
bone strength
📺 ਸਰੋਤ ਚੈਨਲ: Sehat punjab - health
📅 15 सितंबर 2026, 9:03 AM
👁️ 3,142 ਵਾਰ ਦੇਖਿਆ ਗਿਆ
ℹ️ ਵੀਡੀਓ ਵੇਰਵਾ ਅਤੇ ਜਾਣਕਾਰੀ
🥶 ਸਰਦੀਆਂ ਆਉਂਦਿਆਂ ਹੀ ਜੋੜਾਂ ਦੀ ਸੰਭਾਲ ਸ਼ੁਰੂ ਕਰੋ! 💪
ਮੇਥੀ ਦੇ ਦਾਣੇ + ਜਵੈਣ
ਦੇਸੀ ਘਿਓ ਵਿੱਚ ਭੁੰਨੋ ➡️ ਬਰਾਬਰ ਮਾਤਰਾ ਵਿੱਚ ਗੁੜ ਮਿਲਾਓ ➡️ ਤੇ ਬਣਾ ਲਓ ਸੁਆਦੀ ਲੱਡੂ! 😋
🌿 ਸਰਦੀਆਂ ਵਿੱਚ ਰਵਾਇਤੀ ਤੌਰ ’ਤੇ ਖਾਧਾ ਜਾਣ ਵਾਲਾ ਇਹ ਨੁਸਖ਼ਾ ਤੁਹਾਡੀ ਡਾਇਟ ਵਿੱਚ ਇੱਕ ਪੌਸ਼ਟਿਕ ਚੀਜ਼ ਬਣ ਸਕਦਾ ਹੈ।
👨👩👧👦 ਆਪ ਵੀ ਖਾਓ ਤੇ ਪਰਿਵਾਰ ਨਾਲ ਵੀ ਸਾਂਝਾ ਕਰੋ।
⚠️ ਇਹ ਨੁਸਖ਼ਾ ਜੋੜਾਂ ਦੇ ਦਰਦ ਨੂੰ ਹਮੇਸ਼ਾ ਲਈ ਖਤਮ ਕਰਨ ਦੀ ਗਾਰੰਟੀ ਨਹੀਂ ਹੈ। ਲਗਾਤਾਰ ਦਰਦ ਹੋਵੇ ਤਾਂ ਡਾਕਟਰੀ ਸਲਾਹ ਜ਼ਰੂਰ ਲਓ।
❤️ ਵੀਡੀਓ ਪਸੰਦ ਆਵੇ ਤਾਂ Like • Share • Follow ਜ਼ਰੂਰ ਕਰੋ!
#ਸਰਦੀਆਂਦੇਲੱਡੂ #ਮੇਥੀ #ਜਵੈਣ #ਦੇਸੀਘਿਓ #ਗੁੜ #ਜੋੜਾਂਦੀਸੰਭਾਲ #PunjabiReels #DesiNuskhe #WinterHealth #HealthyLifestyle
🎥 ਹੋਰ ਵੀਡੀਓਜ਼ ਦੇਖੋ: ਸਾਰੀਆਂ ਵੀਡੀਓਜ਼ ਅਤੇ ਸ਼ਾਰਟਸ »
ਸਮੱਗਰੀ ਇਤਰਾਜ਼? ਹਟਾਉਣ ਦੀ ਬੇਨਤੀ ਕਰੋ (DMCA)
ਪ੍ਰਤੀਕਿਰਿਆ ਦਿਓ / Your Reaction 0 ਪ੍ਰਤੀਕਿਰਿਆਵਾਂ
ਇੱਕ ਪ੍ਰਤੀਕਿਰਿਆ ਚੁਣੋ
ਸਿਹਤ ਸਲਾਹ ਚੇਤਾਵਨੀ: ਇਸ ਵੀਡੀਓ ਵਿੱਚ ਦਿੱਤੀ ਗਈ ਜਾਣਕਾਰੀ ਰਵਾਇਤੀ ਦੇਸੀ ਨੁਸਖ਼ਿਆਂ ਅਤੇ ਆਮ ਸਿਹਤ ਜਾਗਰੂਕਤਾ ਲਈ ਹੈ। ਕਿਸੇ ਵੀ ਗੰਭੀਰ ਬਿਮਾਰੀ ਜਾਂ ਸਮੱਸਿਆ ਵੇਲੇ ਹਮੇਸ਼ਾ ਯੋਗ ਰਜਿਸਟਰਡ ਡਾਕਟਰ ਦੀ ਸਲਾਹ ਜ਼ਰੂਰ ਲਵੋ।
💬 ਪਾਠਕਾਂ ਦੀਆਂ ਟਿੱਪਣੀਆਂ / Reader Comments 0
ਆਪਣੇ ਵਿਚਾਰ ਸਾਂਝੇ ਕਰੋ। ਕੋਈ ਲੌਗਿਨ ਜ਼ਰੂਰੀ ਨਹੀਂ!
ਸਭ ਤੋਂ ਪਹਿਲਾਂ ਆਪਣੀ ਰਾਇ ਦਰਜ ਕਰੋ!
ਬੀ ਰਹਿਓ ਪਹਿਲੇ ਟਿੱਪਣੀਕਾਰ (Be the first to share your thoughts).