My Healthy Punjab
पंजाब के प्रामाणिक समाचार, स्वास्थ्य एवं देसी नुस्खों का विश्वसनीय मंच
ਵਿਗਿਆਪਨ (Sponsored)
😂 Family Banter

ਮੋਬਾਈਲ ਪਾਸਵਰਡ ਅਤੇ ਬੇਬੇ ਦੀ ਦੂਰਅੰਦੇਸ਼ੀ 📱

ਮੁੰਡੇ ਨੇ ਆਪਣੇ ਫੋਨ 'ਤੇ ਪਾਸਵਰਡ ਲਗਾਇਆ ਸੀ: "MaaDaLaadla". ਬੇਬੇ ਨੇ 4 ਵਾਰ ਗਲਤ ਭਰਿਆ ਤਾਂ ਫੋਨ 30 ਸਕਿੰਟ ਲਈ ਲਾਕ ਹੋ ਗਿਆ। ਬੇਬੇ ਸ਼ਾਮੀਂ ਬਾਪੂ ਨੂੰ ਕਹਿੰਦੀ: "ਸੁਣਦੇ ਓ ਜੀ! ਤੁਹਾਡਾ ਲਾਡਲਾ ਫੋਨ 'ਚ ਵੀ ਝੂਠ ਬੋਲਣੋਂ ਨਈਂ ਹਟਦਾ, ਕਹਿੰਦਾ 'ਗਲਤ ਪਾਸਵਰਡ'!" 😆🤦‍♂️

ਪ੍ਰਤੀਕਿਰਿਆ ਦਿਓ / Your Reaction 0 ਪ੍ਰਤੀਕਿਰਿਆਵਾਂ

ਇੱਕ ਪ੍ਰਤੀਕਿਰਿਆ ਚੁਣੋ

💬 ਪਾਠਕਾਂ ਦੀਆਂ ਟਿੱਪਣੀਆਂ / Reader Comments 0

ਆਪਣੇ ਵਿਚਾਰ ਸਾਂਝੇ ਕਰੋ। ਕੋਈ ਲੌਗਿਨ ਜ਼ਰੂਰੀ ਨਹੀਂ!

🔒 ਇੱਕ ਡਿਵਾਈਸ ਤੋਂ ਇੱਕ ਹੀ ਟਿੱਪਣੀ ਸਵੀਕਾਰ ਕੀਤੀ ਜਾਵੇਗੀ। ਨਾਮ ਸੁਰੱਖਿਅਤ ਰਹੇਗਾ।

ਸਭ ਤੋਂ ਪਹਿਲਾਂ ਆਪਣੀ ਰਾਇ ਦਰਜ ਕਰੋ!

ਬੀ ਰਹਿਓ ਪਹਿਲੇ ਟਿੱਪਣੀਕਾਰ (Be the first to share your thoughts).

दैनिक पंजाब न्यूजलेटर

पंजाब की महत्वपूर्ण खबरें और स्वास्थ्य सलाह सीधे अपने इनबॉक्स में पाएं।