🎥 Full Video Report
ਦੇਸੀ ਨੁਸਖ਼ੇ
ਜਿਗਰ ਤਕੜਾ ਤਾਂ ਸਰੀਰ ਵਿੱਚ ਜਾਨ #desinuskhe #healthylifestyle #punjabireels #winterhealth #ਗੁੜ #ਦੇਸੀਘਿਓ
📺 ਸਰੋਤ ਚੈਨਲ: Sehat punjab - health
📅 15 ਸਤੰਬਰ 2026, 1:58 PM
👁️ 1,816 ਵਾਰ ਦੇਖਿਆ ਗਿਆ
ℹ️ ਵੀਡੀਓ ਵੇਰਵਾ ਅਤੇ ਜਾਣਕਾਰੀ
💪 ਜਿਗਰ ਤਕੜਾ ਤਾਂ ਸਰੀਰ ਵਿੱਚ ਜਾਨ! ❤️
ਜਿਗਰਾ ਵੱਡਾ ਹੋਵੇ ਤਾਂ ਔਖੇ ਰਾਹ ਵੀ ਸੌਖੇ ਲੱਗਦੇ ਨੇ…
ਤੇ ਸਿਹਤ ਚੰਗੀ ਹੋਵੇ ਤਾਂ ਜ਼ਿੰਦਗੀ ਹੋਰ ਵੀ ਸੋਹਣੀ! 🌿
🌿 ਦੇਸੀ ਨੁਸਖ਼ਾ:
2 ਸੁੱਕੇ ਆਲੂਬੁਖਾਰੇ + ਇਮਲੀ
ਰਾਤ ਨੂੰ ਮਿੱਟੀ ਦੇ ਕੁੱਜੇ ਵਿੱਚ ਭਿਓਂ ਕੇ ਰੱਖੋ।
ਸਵੇਰੇ ਖਾਲੀ ਪੇਟ ਖਾਣ ਦੀ ਗੱਲ ਇਸ Reel ਵਿੱਚ ਦੱਸੀ ਗਈ ਹੈ।
👉 Reel ਪੂਰੀ ਦੇਖੋ ਤੇ ਆਪਣੇ ਪਰਿਵਾਰ ਨਾਲ ਵੀ ਸਾਂਝੀ ਕਰੋ ❤️
⚠️ ਨੋਟ: ਇਹ ਘਰੇਲੂ ਨੁਸਖ਼ਾ ਹੈ, ਲਿਵਰ ਦੀ ਬਿਮਾਰੀ ਦਾ ਇਲਾਜ ਨਹੀਂ। ਕਿਸੇ ਲਿਵਰ ਦੀ ਸਮੱਸਿਆ ਹੋਵੇ ਤਾਂ ਡਾਕਟਰੀ ਸਲਾਹ ਜ਼ਰੂਰ ਲਓ।
#ਜਿਗਰ #LiverHealth #PunjabiHealth #DesiNuskhe #Sehat #HealthyLifestyle #PunjabiReels #HealthTips #DesiRemedies
🎥 ਹੋਰ ਵੀਡੀਓਜ਼ ਦੇਖੋ: ਸਾਰੀਆਂ ਵੀਡੀਓਜ਼ ਅਤੇ ਸ਼ਾਰਟਸ »
ਸਮੱਗਰੀ ਇਤਰਾਜ਼? ਹਟਾਉਣ ਦੀ ਬੇਨਤੀ ਕਰੋ (DMCA)
ਪ੍ਰਤੀਕਿਰਿਆ ਦਿਓ / Your Reaction 0 ਪ੍ਰਤੀਕਿਰਿਆਵਾਂ
ਇੱਕ ਪ੍ਰਤੀਕਿਰਿਆ ਚੁਣੋ
ਸਿਹਤ ਸਲਾਹ ਚੇਤਾਵਨੀ: ਇਸ ਵੀਡੀਓ ਵਿੱਚ ਦਿੱਤੀ ਗਈ ਜਾਣਕਾਰੀ ਰਵਾਇਤੀ ਦੇਸੀ ਨੁਸਖ਼ਿਆਂ ਅਤੇ ਆਮ ਸਿਹਤ ਜਾਗਰੂਕਤਾ ਲਈ ਹੈ। ਕਿਸੇ ਵੀ ਗੰਭੀਰ ਬਿਮਾਰੀ ਜਾਂ ਸਮੱਸਿਆ ਵੇਲੇ ਹਮੇਸ਼ਾ ਯੋਗ ਰਜਿਸਟਰਡ ਡਾਕਟਰ ਦੀ ਸਲਾਹ ਜ਼ਰੂਰ ਲਵੋ।
💬 ਪਾਠਕਾਂ ਦੀਆਂ ਟਿੱਪਣੀਆਂ / Reader Comments 0
ਆਪਣੇ ਵਿਚਾਰ ਸਾਂਝੇ ਕਰੋ। ਕੋਈ ਲੌਗਿਨ ਜ਼ਰੂਰੀ ਨਹੀਂ!
ਸਭ ਤੋਂ ਪਹਿਲਾਂ ਆਪਣੀ ਰਾਇ ਦਰਜ ਕਰੋ!
ਬੀ ਰਹਿਓ ਪਹਿਲੇ ਟਿੱਪਣੀਕਾਰ (Be the first to share your thoughts).